J. Krishnamurti Punjabi Books – 4 Book Set | ਜੇ. ਕ੍ਰਿਸ਼ਨਮੂਰਤੀ ਦੀਆਂ 4 ਕਿਤਾਬਾਂ ਦਾ ਸੈੱਟ

J. Krishnamurti Punjabi Books – 4 Book Set | ਜੇ. ਕ੍ਰਿਸ਼ਨਮੂਰਤੀ ਦੀਆਂ 4 ਕਿਤਾਬਾਂ ਦਾ ਸੈੱਟ

Sale price  Rs. 699.00 Regular price Rs. 1,050.00
Skip to product information
J. Krishnamurti Punjabi Books – 4 Book Set | ਜੇ. ਕ੍ਰਿਸ਼ਨਮੂਰਤੀ ਦੀਆਂ 4 ਕਿਤਾਬਾਂ ਦਾ ਸੈੱਟ

J. Krishnamurti Punjabi Books – 4 Book Set | ਜੇ. ਕ੍ਰਿਸ਼ਨਮੂਰਤੀ ਦੀਆਂ 4 ਕਿਤਾਬਾਂ ਦਾ ਸੈੱਟ

Sale price  Rs. 699.00 Regular price Rs. 1,050.00

ਪੜ੍ਹੋ ਜੇ. ਕ੍ਰਿਸ਼ਨਮੂਰਤੀ ਹੁਣ ਪੰਜਾਬੀ ਵਿੱਚ!

ਜੇ. ਕ੍ਰਿਸ਼ਨਮੂਰਤੀ ਦੀਆਂ 4 ਚੁਣੀਆਂ ਹੋਈਆਂ ਕਿਤਾਬਾਂ ਦਾ ਖ਼ਾਸ ਸੈੱਟ, ਜਿਸ ਵਿੱਚ ਹਿੰਸਾ, ਡਰ, ਬਦਲਾਅ, ਮਨੁੱਖੀ ਚੇਤਨਾ ਅਤੇ ਜੀਵਨ ਨੂੰ ਸਮਝਣ ਨਾਲ਼ ਜੁੜੇ ਡੂੰਘੇ ਵਿਚਾਰ ਪੇਸ਼ ਕੀਤੇ ਗਏ ਹਨ। ਕ੍ਰਿਸ਼ਨਮੂਰਤੀ ਦੀ ਸਾਫ਼, ਤਰਕਸ਼ੀਲ ਅਤੇ ਆਤਮ-ਚਿੰਤਨ ਵਾਲੀ ਦ੍ਰਿਸ਼ਟੀ ਰਾਹੀਂ ਇਹ ਕਿਤਾਬਾਂ ਪਾਠਕ ਨੂੰ ਆਪਣੇ ਵਿਚਾਰਾਂ, ਡਰਾਂ ਅਤੇ ਜੀਵਨ ਪ੍ਰਤੀ ਆਪਣੀ ਸਮਝ ਨੂੰ ਨਵੇਂ ਸਿਰੇ ਤੋਂ ਦੇਖਣ ਲਈ ਪ੍ਰੇਰਿਤ ਕਰਦੀਆਂ ਹਨ। ਪੰਜਾਬੀ ਵਿਚ ਅਧਿਆਤਮਿਕ ਅਤੇ ਫਿਲਾਸਫੀਕਲ ਕਿਤਾਬਾਂ ਪੜ੍ਹਨ ਵਾਲਿਆਂ ਲਈ ਇਹ ਇੱਕ ਵਿਸ਼ੇਸ਼ ਸੰਗ੍ਰਹਿ ਹੈ।

J Krishnamurti Punjabi Books, Krishnamurti Books in Punjabi, ਜੇ. ਕ੍ਰਿਸ਼ਨਮੂਰਤੀ ਦੀਆਂ ਕਿਤਾਬਾਂ, ਕ੍ਰਿਸ਼ਨਮੂਰਤੀ ਬੁੱਕ ਸੈੱਟ, Diljit Dosanjh Book Recommendations, Punjabi Spiritual Books, Punjabi Philosophy Books, Punjabi Self Help Books

You may also like