Skip to product information
ਮਨਜੀਤ ਸਿੰਘ ਰਾਜਪੁਰਾ ਦੀਆਂ 4 ਕਿਤਾਬਾਂ ਦਾ ਸੈੱਟ | Set of 4 books by Manjit Singh Rajpura
Sale price
Rs. 750.00
Regular price Rs. 1,100.00
ਪੰਜਾਬੀ ਜੀਵਨ, ਪੇਂਡੂ ਸੱਭਿਆਚਾਰ, ਮਨੁੱਖੀ ਰਿਸ਼ਤਿਆਂ, ਸਮਾਜਿਕ ਸਰੋਕਾਰਾਂ ਅਤੇ ਜ਼ਿੰਦਗੀ ਦੇ ਵੱਖ-ਵੱਖ ਰੰਗਾਂ ਨੂੰ ਆਪਣੀ ਸਹਿਜ ਤੇ ਪ੍ਰਭਾਵਸ਼ਾਲੀ ਲਿਖਤ ਰਾਹੀਂ ਪੇਸ਼ ਕਰਨ ਵਾਲੀਆਂ ਰਚਨਾਵਾਂ ਦਾ ਸੰਗ੍ਰਹਿ। ਮਨਜੀਤ ਸਿੰਘ ਰਾਜਪੁਰਾ ਦੀਆਂ ਕਿਤਾਬਾਂ ਪੰਜਾਬੀ ਪਾਠਕਾਂ ਨੂੰ ਪੰਜਾਬ ਦੀ ਮਿੱਟੀ, ਲੋਕ-ਜੀਵਨ ਅਤੇ ਮਨੁੱਖੀ ਭਾਵਨਾਵਾਂ ਨਾਲ਼ ਜੋੜਦੀਆਂ ਹਨ।
- ਦਰਾਵੜਾਂ ਦਾ ਦੁੱਲਾ
- ਤੀਵੀਆਂ ਦੀ ਜੰਨ
- ਲੰਡੇ ਚਿੜਿਆਂ ਦੀ ਉਡਾਰੀ
- ਤਖ਼ਤ ਲਹੌਰ ਦੇ ਬੂਹੇ 'ਤੇ